ਪਠਾਣਮਾਜਾਰਾ ਦੇ ਪਰਿਵਾਰ ਨੂੰ ਵਿਰੋਧੀ ਸਿਆਸੀ ਪਾਰਟੀ ਦੇ ਆਗੂਆਂ ਦੀ ਹਮਦਰਦੀ

ਆਮ ਆਦਮੀ ਪਾਰਟੀ ਦੇ ਸਾਥੀ ਵਿਧਾਈਕਾਂ ਨੂੰ ਹਰਮੀਤ ਸਿੰਘ ਪਠਾਨਮਾਜਰਾ ਨੇ ਕਿਹਾ ਉਹ ਔਖੀ ਘੜੀ ਵਿੱਚ ਮੇਰੇ ਨਾਲ ਨਹੀਂ ਖੜੇ, ਉਹਨਾਂ ਨੇ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਮੇਰੇ ਪਰਿਵਾਰ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਪਠਾਨਮਾਜਾਰਾ ਨੇ ਕਿਹਾ ਸੀ ਕਿ...