ਕਸ਼ਮੀਰ ਵਿੱਚ ਖਰਾਬ ਮੌਸਮ ਕਾਰਨ ਕੇਸਰ ਦੀ ਖੇਤੀ ਨੂੰ ਪਈ ਮਾਰ

ਸ਼੍ਰੀਨਗਰ : ਪਿਛਲੇ ਤਿੰਨ ਸਾਲਾਂ 'ਚ ਅਨੁਕੂਲ ਮੌਸਮ ਕਾਰਨ ਕੇਸਰ ਦਾ ਉਤਪਾਦਨ ਚੰਗਾ ਰਿਹਾ ਹੈ ਪਰ ਇਸ ਸਾਲ ਸਤੰਬਰ ਅਤੇ ਅਕਤੂਬਰ 'ਚ ਖੁਸ਼ਕ ਮੌਸਮ ਕਾਰਨ ਉਤਪਾਦਨ ਪ੍ਰਭਾਵਿਤ ਹੋਇਆ ਹੈ। ਜਿਵੇਂ ਹੀ ਪੰਪੋਰ ਦੇ ਵਿਸ਼ਾਲ ਘਾਹ ਦੇ ਮੈਦਾਨਾਂ ਵਿੱਚ ਕੇਸਰ ਦੀ...