ਨਿਪਾਹ ਵਾਇਰਸ ਕਾਰਨ ਕੇਰਲਾ ’ਚ ਦੋ ਮੌਤਾਂ, ਅਲਰਟ ਜਾਰੀ

ਕੋਝੀਕੋਡ, 13 ਸਤੰਬਰ (ਸ਼ਾਹ) : ਕੋਰੋਨਾ ਵਾਇਰਸ ਦਾ ਨਾਂਅ ਸੁਣ ਕੇ ਅੱਜ ਵੀ ਲੋਕਾਂ ਵਿਚ ਦਹਿਸ਼ਤ ਪੈਦਾ ਹੋ ਜਾਂਦੀ ਐ ਕਿਉਂਕਿ ਇਸ ਖ਼ਤਰਨਾਕ ਵਾਇਰਸ ਨੇ ਲੱਖਾਂ ਲੋਕਾਂ ਦੀ ਜਾਨ ਲੈ ਲਈ। ਹੁਣ ਕੇਰਲਾ ਵਿਚ ਅਜਿਹੇ ਹੀ ਇਕ ਵਾਇਰਸ ਨੇ ਦਸਤਕ ਦਿੱਤੀ ਐ ਜੋ...