21 Sept 2024 11:12 AM GMT
ਕੈਨੇਡਾ ਸਣੇ ਦੁਨੀਆਂ ਦੇ 60 ਤੋਂ ਵੱਧ ਮੁਲਕਾਂ ਵਿਚ ਜ਼ਹਿਰ ਸਪਲਾਈ ਕਰਨ ਅਤੇ 131 ਮੌਤਾਂ ਦਾ ਜ਼ਿੰਮੇਵਾਰ ਹੋਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕੈਨਥ ਲਾਅ ਵਿਰੁੱਧ 18 ਸਾਲਾ ਕੁੜੀ ਦੇ ਮਾਪਿਆਂ ਵੱਲੋਂ ਮੁਕੱਦਮਾ ਦਾਇਰ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਗਈ...