ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਲੰਮੀ ਯਾਤਰਾ ’ਤੇ ਨਿਕਲਿਆ ਇਹ ਨੌਜਵਾਨ

ਬਟਾਲਾ, (ਭੋਪਾਲ ਸਿੰਘ) : ਪੂਰੀ ਦੁਨੀਆਂ ’ਚ ਇਹ ਸਾਲ ‘ਇੰਟਰਨੈਸ਼ਨਲ ਮਿੱਲਟ ਈਅਰ’ ਵਜੋਂ ਮਨਾਇਆ ਜਾ ਰਿਹਾ ਹੈ। ਇਸੇ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਨੌਜਵਾਨ ਵਲੋਂ ਸਾਈਕਲ ’ਤੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦੀ ਯਾਤਰਾ ਸ਼ੁਰੂ ਕੀਤੀ ਗਈ...