ਪੰਜਾਬੀ ਸਿੰਗਰ ਕਾਕਾ ਦਾ ਯੂ-ਟਰਨ, ਪਿੰਕੀ ਧਾਲੀਵਾਲ ਨੂੰ ਸੀਨੀਅਰ ਦੱਸ ਮੰਗੀ ਮੁਆਫੀ ?

ਸੁਨੰਦਾ ਸ਼ਰਮਾ ਵੱਲੋਂ ਪਿੰਕੀ ਧਾਲੀਵਾਲ ਖਿਲਾਫ ਕਈ ਇਲਜਾਮ ਲਗਾਉਣ ਤੋਂ ਬਾਦ ਇੱਕ ਇੱਕ ਕਰਕੇ ਕਈ ਸਿੰਗਰ ਤੇ ਐਕਟਰ ਸੁਨੰਦਾ ਸ਼ਰਮਾ ਦੇ ਹੱਕ ਵਿੱਚ ਆਏ ਅਤੇ ਵੀਡੀਓ ਜਾਰੀ ਕਰਕੇ ਜਾਂ ਫਿਰ ਪੋਸਟਾਂ ਰਾਹੀ ਉਨ੍ਹਾਂ ਨਾਲ ਵੀ ਹੋਈ ਧੋਖਾਧੜੀ ਬਾਰੇ ਜਾਣਕਾਰੀ...