ਬਜ਼ੁਰਗ ਮਾਂ ਨੂੰ 12 ਸਾਲ ਮਗਰੋਂ ਮਿਲਿਆ ਜਵਾਨ ਪੁੱਤ ਦੀ ਮੌਤ ਦਾ ਇਨਸਾਫ਼

ਝੂਠਾ ਪੁਲਿਸ ਮੁਕਾਬਲਾ ਬਣਾ ਕੇ ਪੁਲਿਸ ਵੱਲੋਂ ਮਾਰੇ ਗਏ 22 ਸਾਲਾਂ ਦੇ ਅਰਵਿੰਦਰਪਾਲ ਸਿੰਘ ਦੇ ਪੀੜਤ ਪਰਿਵਾਰ ਨੂੰ ਆਖ਼ਰਕਾਰ 12 ਸਾਲਾਂ ਮਗਰੋਂ ਉਸ ਸਮੇਂ ਇਨਸਾਫ਼ ਮਿਲ ਗਿਆ, ਜਦੋਂ ਹਾਈਕੋਰਟ ਨੇ ਇਸ ਮੁਕਾਬਲੇ ਨੂੰ ਝੂਠਾ ਕਰਾਰ ਦਿੱਤਾ ਅਤੇ ਪੀੜਤ ਪਰਿਵਾਰ...