ਤਰਨਤਾਰਨ 'ਚ 'ਆਪ' ਸਰਪੰਚ ਦਾ ਕਤਲ, ਵਿਆਹ ਸਮਾਰੋਹ 'ਚ ਵਾਪਰੀ ਦੁਖਦਾਈ ਘਟਨਾ

ਪੰਜਾਬ 'ਚ ਹੁਣ ਗੈਂਗਸਟਰਾਂ ਦੀਆਂ ਹਿੰਸਕ ਗਤੀਵਿਧੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਅੱਜ ਬੁੱਧਵਾਰ ਨੂੰ ਸ਼ਾਰਪ–ਸ਼ੂਟਰਾਂ ਨੇ ਇੱਕ ਵਾਰ ਫਿਰ ਸੈਂਕੜੇ ਲੋਕਾਂ ਵਿੱਚੋਂ ਦੀ ਲੰਘਦਿਆਂ ਪਿੰਡ ਠੱਠੀਆਂ ਮਹੰਤਾਂ 'ਚ ਆਮ ਆਦਮੀ ਪਾਰਟੀ ਦੇ ਸਰਪੰਚ ਹਰਬਰਿੰਦਰ...