17 Oct 2023 1:19 PM IST
ਰੋਮ, (ਗੁਰਸ਼ਰਨ ਸਿੰਘ ਸੋਨੀ) : ਇਟਲੀ ਦੀ ਜੰਮਪਲ ਜੈਸਮੀਨ ਸਿੰਘ ਸੈਣੀ ਜਿਸ ਦਾ ਪਿਛੋਕੜ ਰਾਜਧਾਨੀ ਰੋਮ ਹੈ, ਨੇ ਵਿੱਦਿਆ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰਕੇ ਇੰਗਲੈਂਡ ਵਿੱਚ ਪੜ੍ਹਾਈ ਕਰਕੇ ਇੰਗਲੈਂਡ ਦੇ ਗ੍ਰਹਿ ਵਿਭਾਗ ਡਿਜੀਟਲ ਸੰਚਾਰ ਵਿਭਾਗ ਵਿੱਚ...