ਕੀ ਜਥੇਦਾਰ ਕਾਉਂਕੇ ’ਤੇ ਹੋਇਆ ਜ਼ੁਲਮ ਭੁੱਲ ਗਈ ਸਿੱਖ ਕੌਮ?

ਇਕ ਜਨਵਰੀ ਨੂੰ ਭਾਵੇਂ ਸਾਰੇ ਲੋਕਾਂ ਵੱਲੋਂ ਇਕ ਦੂਜੇ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਜਾਂਦੀਆਂ ਨੇ ਪਰ 31 ਸਾਲ ਪਹਿਲਾਂ ਇਕ ਜਨਵਰੀ 1993 ਨੂੰ ਪੰਜਾਬ ਵਿਚ ਇਕ ਅਜਿਹੀ ਘਟਨਾ ਵਾਪਰੀ, ਜਿਸ ਨੇ ਪੂਰੀ ਸਿੱਖ ਕੌਮ ਵਿਚ ਤਰਥੱਲੀ ਮਚਾ ਕੇ ਰੱਖ...