ਜਾਹਨਵੀ ਕੰਦੁਲਾ ਨੂੰ ਮਰਨ ਉਪ੍ਰੰਤ ਡਿਗਰੀ ਦੇਵੇਗੀ ਅਮਰੀਕੀ ਯੂਨੀਵਰਸਿਟੀ

ਸਿਐਟਲ, 16 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਸੜਕ ਹਾਦਸੇ ਦੌਰਾਨ ਜਾਨ ਗਵਾਉਣ ਵਾਲੀ ਭਾਰਤੀ ਵਿਦਿਆਰਥਣ ਜਾਹਨਵੀ ਕੰਦੁਲਾ ਨੂੰ ਮਰਨ ਉਪ੍ਰੰਤ ਡਿਗਰੀ ਪ੍ਰਦਾਨ ਕੀਤੀ ਜਾਵੇਗੀ। ਪੁਲਿਸ ਕਰੂਜ਼ਰ ਦੀ ਟੱਕਰ ਕਾਰਨ ਮਾਰੀ ਗਈ ਜਾਹਨਵੀ ਨੂੰ ਇਨਸਾਫ...