ਰਹੱਸਮਈ ਬਿਮਾਰੀ ਕਾਰਨ ਇੱਕੋ ਪਿੰਡ ’ਚ 17 ਲੋਕਾਂ ਦੀ ਮੌਤ

ਇਕ ਪਿੰਡ ਵਿਚ ਰਹੱਸਮਈ ਬਿਮਾਰੀ ਫੈਲ ਚੁੱਕੀ ਐ ਜੋ ਲਗਾਤਾਰ ਲੋਕਾਂ ਨੂੰ ਆਪਣਾ ਨਿਵਾਲਾ ਬਣਾਉਂਦੀ ਜਾ ਰਹੀ ਐ। ਇਸ ਰਹੱਸਮਈ ਬਿਮਾਰੀ ਕਾਰਨ ਇਕੋ ਪਿੰਡ ਵਿਚ ਦੋ ਚਾਰ ਨਹੀਂ ਬਲਕਿ 17 ਲੋਕ ਮੌਤ ਦੇ ਮੂੰਹ ਵਿਚ ਜਾ ਚੁੱਕੇ ਨੇ। ਭਾਵੇਂ ਕਿ ਇਹ ਕਹਿਰ ਪਿਛਲੇ...