ਪੰਜਾਬ ਸਰਕਾਰ ਦੇ ਅੜਿੱਕੇ ਚੜ੍ਹਿਆ 'ਕਰੱਪਟ ਕਾਨੂੰਗੋ"

ਪੰਜਾਬ ਸਰਕਾਰ ਦੇ ਵਲੋਂ ਸੱਤਾ 'ਤੇ ਕਾਬਜ ਹੋਣ ਦੇ ਤੁਰੰਤ ਬਾਅਦ ਹੀ ਬਹੁਤ ਸਾਰੇ ਕੰਮ ਐਸੇ ਐਲਾਨੇ ਗਏ ਜਿਨ੍ਹਾਂ ਦੇ ਹੋਣ ਨਾਲ ਪੰਜਾਬ ਦੀ ਅਵਾਮ ਨੂੰ ਵੱਡੀ ਰਾਹਤ ਆਏ ਦਿਨ ਮਿਲਦੀ ਦਿਖਾਲ਼ੀ ਦਿੰਦੀ ਹੈ,ਜਿਨ੍ਹਾਂ ਚੋਂ ਇੱਕ ਕੰਮ ਹੈ ਰਿਸ਼ਵਤਖ਼ੋਰੀ ਨੂੰ...