ਜਗਦੀਪ ਧਨਖੜ ਪਹੁੰਚੇ ਮੋਹਾਲੀ

ਮੋਹਾਲੀ : ਦੇਸ਼ ਦੇ ਮੀਤ ਪ੍ਰਧਾਨ ਜਗਦੀਪ ਧਨਖੜ ਅੱਜ ਮੋਹਾਲੀ ਪਹੁੰਚ ਗਏ ਹਨ। ਉਨ੍ਹਾਂ ਨੇ ਸੈਕਟਰ-81 ਨਾਲੇਜ ਸਿਟੀ ਸਥਿਤ ਇੰਡੀਅਨ ਸਕੂਲ ਆਫ ਬਿਜ਼ਨਸ (ਆਈ.ਐੱਸ.ਬੀ.) ਵਿਖੇ ਲੀਡਰਸ਼ਿਪ ਸਮਿਟ ਦੀ ਸ਼ੁਰੂਆਤ ਕੀਤੀ। ਇਸ ਮੌਕੇ ਪੰਜਾਬ ਦੇ ਰਾਜਪਾਲ ਅਤੇ...