ਇਜ਼ਰਾਈਲ ਦੀ ਸੰਸਦ ਨੇ 4 ਦਿਨ ਦੇ ਸੀਜ਼ਫਾਇਰ ਨੂੰ ਦਿੱਤੀ ਮਨਜ਼ੂਰੀ

ਇਸ ਦੇ ਬਦਲੇ ਵਿਚ ਹਮਾਸ 50 ਬੰਧਕਾਂ ਨੂੰ ਕਰੇਗਾ ਰਿਹਾਅਤੇਲ ਅਵੀਵ, 22 ਨਵੰਬਰ, ਨਿਰਮਲ : ਇਜ਼ਰਾਈਲ-ਹਮਾਸ ਜੰਗ ਦਰਮਿਆਨ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਜੰਗਬੰਦੀ ਸਮਝੌਤੇ ਨੂੰ ਇਜ਼ਰਾਈਲ ਦੀ ਸੰਸਦ ਨੇ ਮਨਜ਼ੂਰੀ ਦੇ ਦਿੱਤੀ ਹੈ। ਟਾਈਮਜ਼ ਆਫ ਇਜ਼ਰਾਈਲ...