2 Feb 2024 4:28 AM IST
ਵਾਸ਼ਿੰਗਟਨ, 2 ਫਰਵਰੀ, ਨਿਰਮਲ : ਅਮਰੀਕਾ ਨੇ ਚਾਰ ਇਜ਼ਰਾਇਲੀ ਨਾਗਰਿਕਾਂ ’ਤੇ ਪਾਬੰਦੀਆਂ ਲਗਾਈਆਂ ਹਨ। ਬੀਬੀਸੀ ਮੁਤਾਬਕ ਇਨ੍ਹਾਂ ਲੋਕਾਂ ’ਤੇ ਵੈਸਟ ਬੈਂਕ ’ਚ ਰਹਿਣ ਵਾਲੇ ਫਲਸਤੀਨੀਆਂ ’ਤੇ ਹਮਲਾ ਕਰਨ ਦਾ ਦੋਸ਼ ਹੈ। ਇਹ ਪਾਬੰਦੀਆਂ ਇਨ੍ਹਾਂ ਲੋਕਾਂ ਨੂੰ...