ਸਰੀਰ 'ਚ ਆਇਰਨ ਦੀ ਜ਼ਿਆਦਾ ਮਾਤਰਾ ਤੁਹਾਨੂੰ ਕਰ ਸਕਦੀ ਹੈ ਬਿਮਾਰ

ਆਇਰਨ ਦੀ ਕਮੀ ਸਰੀਰ ਲਈ ਹਾਨੀਕਾਰਕ ਹੈ ਪਰ ਜੇਕਰ ਤੁਸੀਂ ਆਇਰਨ ਵਾਲੇ ਭੋਜਨ ਜ਼ਿਆਦਾ ਮਾਤਰਾ 'ਚ ਲੈ ਰਹੇ ਹੋ ਤਾਂ ਇਹ ਤੁਹਾਡੇ ਸਰੀਰ 'ਚ ਆਇਰਨ ਦੀ ਮਾਤਰਾ ਨੂੰ ਵਧਾ ਰਹੇ ਹਨ। ਇਸ ਲਈ ਸਾਵਧਾਨ ਰਹੋ, ਆਇਰਨ ਦੀ ਜ਼ਿਆਦਾ ਮਾਤਰਾ ਸਰੀਰ ਵਿੱਚ ਨੁਕਸਾਨਦੇਹ...