IRCTC ਇੰਡੀਅਨ ਰੇਲਵੇ ਦੀਆਂ ਸੇਵਾਵਾਂ ਬੰਦ, ਯਾਤਰੀ ਪ੍ਰੇਸ਼ਾਨ

ਲਗਭਗ ਇੱਕ ਘੰਟੇ ਤੱਕ IRCTC ਦੀ ਵੈੱਬਸਾਈਟ 'ਤੇ ਇੱਕ ਸੰਦੇਸ਼ ਦਿਖਾਈ ਦਿੰਦਾ ਰਿਹਾ। ਇਸ ਵਿਚ ਦਿਖਾਇਆ ਗਿਆ, 'ਮੇਨਟੇਨੈਂਸ ਗਤੀਵਿਧੀ ਕਾਰਨ ਈ-ਟਿਕਟਿੰਗ ਸੇਵਾ ਉਪਲਬਧ ਨਹੀਂ ਹੈ।