ਵਿਆਹ ਦੌਰਾਨ ਲੱਗੀ ਅੱਗ ਕਾਰਨ ਮੌਤਾਂ ਦੀ ਗਿਣਤੀ 113 ਹੋਈ, ਲਾੜਾ ਤੇ ਲਾੜੀ ਵੀ ਹੋਏ ਜ਼ਖ਼ਮੀ

ਬਗਦਾਦ, 27 ਸਤੰਬਰ, ਹ.ਬ. : ਉਤਰੀ ਇਰਾਕ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਇੱਕ ਵਿਆਹ ਦੌਰਾਨ ਅਚਾਨਕ ਇੱਕ ਹਾਲ ਵਿੱਚ ਅੱਗ ਲੱਗ ਗਈ। ਪਹਿਲਾਂ ਇਸ ਦੀ ਗਿਣਤੀ 100 ਦੱਸੀ ਜਾ ਰਹੀ ਸੀ ਪਰ ਹੁਣ ਇਹ ਗਿਣਤੀ ਵੱਧ ਕੇ 113 ਲੋਕਾਂ ਦੀ ਮੌਤ...