ਫਰਾਂਸ 'ਚ ਆਈਫੋਨ-12 ਦੀ ਵਿਕਰੀ 'ਤੇ ਪਾਬੰਦੀ

ਫਰਾਂਸ : ਫਰਾਂਸ ਨੇ ਆਈਫੋਨ 12 ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਵਿੱਚ ਰੇਡੀਏਸ਼ਨ ਜ਼ਿਆਦਾ ਹੈ। ਫਰਾਂਸ ਦੇ ਇਸ ਫੈਸਲੇ 'ਤੇ ਐਪਲ ਨੇ ਕਿਹਾ ਕਿ ਉਹ ਜਲਦ ਹੀ ਰੇਡੀਏਸ਼ਨ ਨੂੰ ਘੱਟ ਕਰਨ ਲਈ ਸਾਫਟਵੇਅਰ ਅਪਡੇਟ ਲੈ ਕੇ...