ਗਿਆਨੀ ਹਰਪ੍ਰੀਤ ਸਿੰਘ ਖਿਲਾਫ ਜਾਂਚ ਰਿਪੋਰਟ ਜਨਤਕ ਹੋਈ

ਐਸਜੀਪੀਸੀ ਦੀ ਐਗਜੈਕਟਿਵ ਮੀਟਿੰਗ ਬੀਤੇ ਦਿਨੀ ਹੋਈ ਸੀ, ਉਹਦੇ ਵਿੱਚ ਤਿੰਨ ਮੈਂਬਰੀ ਕਮੇਟੀ ਜਿਹੜੀ ਹੈ, ਜਿਹਦੇ ਵਿੱਚ ਐਸਜੀਪੀਸੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਤੇ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ ਤੇ ਸੇਰ ਸਿੰਘ ਮੰਡਵਾਲਾ...