ਇੰਟਰਪੋਲ ਨੇ ਜਾਰੀ ਕੀਤਾ ਬੱਬਰ ਖਾਲਸਾ ਦੇ ਕਰਨਵੀਰ ਸਿੰਘ ਵਿਰੁੱਧ ਰੈੱਡ ਕਾਰਨਰ ਨੋਟਿਸ

ਨਵੀਂ ਦਿੱਲੀ (25/09/2023)ਇੰਟਰਨੈਸ਼ਨਲ ਕ੍ਰਿਮੀਨਲ ਪੁਲਿਸ ਆਰਗੇਨਾਈਜ਼ੇਸ਼ਨ (ਇੰਟਰਪੋਲ) ਵੱਲੋਂ ਬੈਨ ਕੀਤੀ ਜੱਥੇਬੰਦੀ ਬੱਬਰ ਖਾਲਸਾ ਇੰਟਰਨੈਨਸ਼ਲ ਦੇ ਮੈਂਬਰ ਕਰਨਵੀਰ ਸਿੰਘ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਉਹ ਵੱਲੋਂ ਦਿੱਤੀ...