'ਜਿਸ ਦੀ ਲਾਠੀ ਉਸ ਦੀ ਭੈਂਸ' ਦੀ ਸਮੁੰਦਰੀ ਪ੍ਰਣਾਲੀ 'ਚ ਕੋਈ ਥਾਂ ਨਹੀਂ: ਰਾਜਨਾਥ

ਨਵੀਂ ਦਿੱਲੀ, 30 ਅਕਤੂਬਰ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ "ਜਿਸ ਦੀ ਲਾਠੀ ਉਸ ਦੀ ਭੈਂਸ" ਦੇ ਰਵੱਈਏ ਦੀ ਸਮੁੰਦਰੀ ਪ੍ਰਣਾਲੀ ਵਿਚ ਕੋਈ ਥਾਂ ਨਹੀਂ ਹੈ ਅਤੇ ਸਹਿਯੋਗ ਨੂੰ ਵਧਾਉਣ ਅਤੇ ਦਬਦਬਾ ਕਾਇਮ ਰੱਖਣ ਲਈ ਗੱਲਬਾਤ ਦੇ...