ਹੁਣ ਪੱਤਾਗੋਭੀ ਖਾਣ ਨਾਲ ਦਿਮਾਗ ‘ਚ ਦਾਖਲ ਨਹੀਂ ਹੋਣਗੇ ਕੀੜੇ!

ਠੰਡ ਦੇ ਮੌਸਮ ‘ਚ ਬੰਦ ਗੋਭੀ ਬਹੁਤ ਖਾਧੀ ਜਾਂਦੀ ਹੈ ਪਰ ਇਸ ਨੂੰ ਲੈ ਕੇ ਲੋਕਾਂ ਦੇ ਕਈ ਸਵਾਲ ਹਨ। ਬਹੁਤ ਸਾਰੇ ਲੋਕ ਗੋਭੀ ਖਾਣ ਤੋਂ ਪਰਹੇਜ਼ ਕਰਦੇ ਹਨ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਗੋਭੀ ਵਿੱਚ ਖਤਰਨਾਕ ਕੀੜੇ ਲੁਕੇ ਹੋਏ ਹਨ, ਜੋ ਸਰੀਰ ਵਿੱਚ...