ਸੰਸਦ ਘੁਸਪੈਠ ਦੇ ਮਾਸਟਰ ਮਾਈਂਡ ਨੇ ਕੀਤਾ ਸਰੰਡਰ

ਨਵੀਂ ਦਿੱਲੀ, 11 ਦਸੰਬਰ (ਸ਼ਾਹ) : ਸੰਸਦ ਵਿਚ ਘੁਸਪੈਠ ਕਰਨ ਦੇ ਮਾਮਲੇ ਵਿਚ ਮਾਸਟਰ ਮਾਈਂਡ ਲਲਿਤ ਮੋਹਨ ਝਾਅ ਨੇ ਦੇਰ ਰਾਤ ਦਿੱਲੀ ਪੁਲਿਸ ਥਾਣੇ ਵਿਚ ਸਿਰੰਡਰ ਕਰ ਦਿੱਤਾ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਪੁਲਿਸ ਸੂਤਰਾਂ...