2025 ਤੋਂ ਪਹਿਲਾਂ ਬੁਰੇ ਫਸੇ ਟਰੂਡੋ!

ਚੰਡੀਗੜ੍ਹ, 18 ਜਨਵਰੀ (ਸ਼ਾਹ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਲਈ ਨਵਾਂ ਸਾਲ ਕਾਫ਼ੀ ਚੁਣੌਤੀਆਂ ਭਰਿਆ ਸਾਬਤ ਹੋਣ ਵਾਲਾ ਏ ਕਿਉਂਕਿ ਮੌਜੂਦਾ ਸਮੇਂ ਕੈਨੇਡਾ ਵਿਚ ਮਹਿੰਗਾਈ ਨੇ ਜਿਸ ਤਰ੍ਹਾਂ ਲੋਕਾਂ ਦੀ ਜੇਬ ਹੌਲੀ...