ਸਮੁੰਦਰੀ ਲੁਟੇਰਿਆਂ ਨੇ ਜਲ ਸੈਨਾ ’ਤੇ ਕੀਤੀ ਫਾਇਰਿੰਗ

ਨਵੀਂ ਦਿੱਲੀ, 16 ਮਾਰਚ, ਨਿਰਮਲ : ਭਾਰਤੀ ਜਲ ਸੈਨਾ 3 ਮਹੀਨੇ ਪਹਿਲਾਂ ਹਾਈਜੈਕ ਕੀਤੇ ਗਏ ਜਹਾਜ਼ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੌਰਾਨ ਸੋਮਾਲੀਆ ਦੇ ਸਮੁੰਦਰੀ ਡਾਕੂਆਂ ਨੇ ਜਲ ਸੈਨਾ ’ਤੇ ਗੋਲੀਬਾਰੀ ਕੀਤੀ । ਭਾਰਤੀ ਜਲ ਸੈਨਾ ਨੇ ਇਸ ਦਾ ਇੱਕ...