25 March 2024 5:45 AM IST
ਨਿਰਮਲ ਨਿਊਯਾਰਕ , 25 ਮਾਰਚ (ਰਾਜ ਗੋਗਨਾ )- ਬੀਤੇਂ ਦਿਨ ਇਕ 24 ਸਾਲਾ ਭਾਰਤੀ ਲੜਕੀ ਅਰਸ਼ੀਆ ਜੋਸ਼ੀ ਦੀ ਅਮਰੀਕਾ ਵਿੱਚ ਇੱਕ ਕਾਰ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਅਤੇ ਅਮਰੀਕੀ -ਭਾਰਤੀ ਭਾਈਚਾਰੇ ਲਈ ਇੱਕ ਹੋਰ ਦੁਖਦਾਈ ਘਟਨਾ ਵਾਪਰੀ ਹੈ। ਅਮਰੀਕਾ...