16 May 2025 8:02 PM IST
ਜੋ ਕੁਝ ਵੀ ਹੋਇਆ ਉਹ ਇੱਕ ਟ੍ਰੇਲਰ ਸੀ,ਪੂਰੀ ਫ਼ਿਲਮ ਤਾਂ ਪਾਕਿਸਤਾਨ ਤੇ ਦੁਨੀਆ ਨੂੰ ਦਿਖਾਉਣੀ ਬਾਕੀ ਹੈ ਇਹ ਸਭ ਕਹਿਣਾ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ16 ਮਾਰਚ ਨੂੰ ਰਾਜਨਾਥ ਸਿੰਘ ਹੁਣ ਦੇ ਵਲੋਂ ਗੁਜਰਾਤ ਦੇ ਭੁਜ ਏਅਰ ਸਟੇਸ਼ਨ 'ਤੇ ਪਹੁੰਚਿਆ ਗਿਆ...