ਭਾਰਤੀ ਖੇਤਰ ਵਿਚ ਡਿੱਗਿਆ ਮਿਲਿਆ ਪਾਕਿਸਤਾਨੀ ਡਰੋਨ

ਝਬਾਲ, 28 ਨਵੰਬਰ, ਨਿਰਮਲ : ਪਾਕਿਸਤਾਨ ਅਪਣੀ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਹੁਣ ਪਾਕਿਸਤਾਨ ਨੇ ਭਾਰਤੀ ਖੇਤਰ ਵਿਚ ਮੁੜ ਡਰੋਨ ਭੇਜਿਆ। ਪਾਕਿਸਤਾਨ ਵੱਲੋਂ ਭਾਰਤੀ ਖੇਤਰ ਵਿਚ ਭੇਜਿਆ ਗਿਆ ਡ੍ਰੋਨ ਕਰੈਸ਼ ਹੋ ਕੇ ਸਰਹੱਦੀ ਪਿੰਡ ਛੀਨਾ ਬਿਧੀ ਚੰਦ ’ਚ...