ਗਣਤੰਤਰ ਦਿਵਸ 'ਤੇ ਪੈਨੋਰਾਮਾ ਇੰਡੀਆ ਵੱਲੋਂ ਬਰੈਂਪਟਨ 'ਚ ਰੰਗਾਰੰਗ ਪ੍ਰੋਗਰਾਮ

ਕੈਨੇਡਾ ਦੇ ਬਰੈਂਪਟਨ 'ਚ ਪੈਨੋਰਾਮਾ ਇੰਡੀਆ ਵੱਲੋਂ 28 ਜਨਵਰੀ ਨੂੰ ਪੀਅਰਸਨ ਕੰਨਵੈਨਸ਼ਨ ਸੈਂਟਰ 'ਚ ਭਾਰਤ ਦਾ 75ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਦੱਸਦਈਏ ਕਿ ਪੈਨੋਰਾਮਾ ਇੰਡੀਆ ਵੱਲੋਂ ਕਾਫੀ ਵੱਡੇ ਪੱਧਰ 'ਤੇ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ ਤੇ...