ਐਲੋਨ ਮਸਕ ਨੇ ਇੱਕ ਦਿਨ ਵਿੱਚ 14.8 ਬਿਲੀਅਨ ਡਾਲਰ ਕਮਾਏ

ਨਵੀਂ ਦਿੱਲੀ : ਅਡਾਨੀ ਨੇ ਇਸ ਸਾਲ ਹੁਣ ਤੱਕ ਮਾਲਦੀਵ ਦੀ ਜੀਡੀਪੀ ਤੋਂ ਵੱਧ ਕਮਾਈ ਕੀਤੀ ਹੈ। ਜਦੋਂ ਕਿ ਐਲੋਨ ਮਸਕ ਨੇ ਇੱਕ ਦਿਨ ਵਿੱਚ ਮਾਲਦੀਵ ਦੀ ਜੀਡੀਪੀ ਤੋਂ ਦੁੱਗਣੀ ਸੰਪਤੀ ਬਣਾਈ ਹੈ । IMF ਮੁਤਾਬਕ ਮਾਲਦੀਵ ਦੀ GDP 7.5 ਬਿਲੀਅਨ ਡਾਲਰ ਹੈ।...