ਲੁਧਿਆਣਾ ਦੇ ਮੁਲਾਂਪੁਰ 'ਚ ਵੱਡਾ ਹਾਦਸਾ, ਅਧਿਆਪਕ ਦੀ ਮੌਤ

ਮੁਲਾਂਪੁਰ : ਪੰਜਾਬ ਵਿਚ ਪੈ ਰਹੀ ਭਾਰੀ ਬਰਸਾਤ ਕਾਰਨ ਅੱਜ ਲੁਧਿਆਣਾ ਦੇ ਮੁਲਾਂਪੁਰ ਵਿਚ ਇਕ ਸਕੂਲ ਦੀ ਛੱਤ ਡਿੱਗ ਗਈ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਮਲਬੇ ਹੇਠਾਂ 2 ਅਧਿਆਪਕ ਦੱਬ ਗਏ ਹਨ। ਖ਼ਬਰ ਲਿਖੇ ਜਾਣ ਤਕ ਬਚਾਅ ਕਾਰਜ ਜਾਰੀ ਸਨ। ਕਰੀਬ 4 ਅਧਿਆਪਕ...