1 Oct 2023 6:21 AM IST
ਸਮਰਾਲਾ, 1 ਅਕਤੂਬਰ (ਪਰਮਿੰਦਰ ਵਰਮਾ) : ਸਮਰਾਲਾ ਇਲਾਕੇ ਦੇ ਇੱਕ ਨੌਜਵਾਨ ਦੇ ਅਜੇ ਵਿਆਹ ਦਾ ਚਾਅ ਵੀ ਨਹੀਂ ਮੁੱਕੇ ਸਨ ਕਿ ਦੋ ਦਿਨ ਬਾਅਦ ਹੀ ਉਸਦੀ ਨਵੀਂ ਦੁਲਹਨ ਫ਼ਰਾਰ ਹੋ ਗਈ ਜੋ ਕਿ 2 ਲੱਖ ਰੁਪਏ ਨਕਦੀ, ਗਹਿਣੇ ਅਤੇ ਹੋਰ ਸਮਾਨ ਵੀ ਨਾਲ ਲੈ ਗਈ।...