ਉਨਟਾਰੀਓ ਦੇ ਸ਼ਰਾਬ ਸਟੋਰਾਂ ’ਚ ਦਾਖਲੇ ਲਈ ਨਵਾਂ ਨਿਯਮ ਰੱਦ

ਟੋਰਾਂਟੋ, 15 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਸ਼ਰਾਬ ਸਟੋਰਾਂ ਵਿਚ ਦਾਖਲੇ ਲਈ ਸ਼ਨਾਖਤੀ ਕਾਰਡ ਦਿਖਾਉਣ ਦਾ ਨਿਯਮ ਡਗ ਫੋਰਡ ਸਰਕਾਰ ਨੇ ਰੱਦ ਕਰ ਦਿਤਾ ਹੈ। ਲਿਕਰ ਕੰਟਰੋਲ ਬੋਰਡ ਆਫ਼ ਉਨਟਾਰੀਓ ਵੱਲੋਂ ਇਕ ਸਾਲ ਦੇ ਪਾਇਲਟ ਪ੍ਰਾਜੈਕਟ ਅਧੀਨ 13...