ICC Champions Trophy ਤੋਂ ਪਹਿਲਾਂ ਸੀ ਐਮ ਮਾਨ ਨੂੰ ਮਿਲੇ ਦੋ ਖਿਡਾਰੀ

ਚੈਂਪੀਅਨਜ਼ ਟਰਾਫੀ 2025 ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਇਹ ਟੂਰਨਾਮੈਂਟ 19 ਫਰਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਆਉਣ ਵਾਲੇ ਟੂਰਨਾਮੈਂਟ ਲਈ, ਭਾਰਤ ਆਪਣੇ ਸਾਰੇ ਮੈਚ ਯੂਏਈ ਦੇ ਦੁਬਈ ਦੇ ਮੈਦਾਨ ‘ਤੇ ਖੇਡੇਗਾ। ਭਾਰਤੀ ਟੀਮ ਨੂੰ ਆਪਣਾ ਪਹਿਲਾ...