ਸ਼ਿਮਲਾ ’ਚ ਸ਼ਰਾਬ ਖਾਤਰ ਪੰਜਾਬੀ ਜੋੜੇ ਦੀ ਕੁੱਟਮਾਰ

ਸ਼ਿਮਲਾ,26 ਮਾਰਚ, ਨਿਰਮਲ : ਹਿਮਾਚਲ ਦੇ ਸ਼ਿਮਲਾ ਜ਼ਿਲ੍ਹੇ ਵਿਚ ਠਿਯੋਗ ਦੇ ਛੈਲਾ ਵਿਚ ਦੋ ਲੋਕਾਂ ਨੇ ਬੀਤੀ ਰਾਤ ਸ਼ਰਾਬ ਲਈ ਅਹਾਤਾ ਕਰਮਚਾਰੀ ਅਤੇ ਉਸ ਦੀ ਪਤਨੀ ਦੇ ਨਾਲ ਕੁੱਟਮਾਰ ਕੀਤੀ। ਇਸ ਨਾਲ ਭੁਪਿੰਦਰ ਸਿੰਘ ਅਤੇ ਉਸ ਦੀ ਪਤਨੀ ਅਨੂੰ ਨੂੰ ਸੱਟਾਂ...