19 Jun 2024 5:26 PM IST
ਔਟਵਾ/ਸਰੀ : ਸਰੀ ਦੇ ਗੁਰਦਵਾਰਾ ਸਾਹਿਬ ਵਿਚ ਕਤਲ ਕੀਤੇ ਹਰਦੀਪ ਸਿੰਘ ਨਿੱਜਰ ਨੂੰ ਪਹਿਲੀ ਬਰਸੀ ਮੌਕੇ ਕੈਨੇਡੀਅਨ ਸੰਸਦ ਵਿਚ ਸ਼ਰਧਾਂਜਲੀ ਦਿਤੀ ਗਈ। ਹਾਊਸ ਆਫ ਕਾਮਨਜ਼ ਦੇ ਸਪੀਕਰ ਗ੍ਰੈਗ ਫਰਗਸ ਨੇ ਸੋਗ ਸੁਨੇਹਾ ਪੜ੍ਹਿਆ ਜਿਸ ਮਗਰੋਂ ਐਮ.ਪੀਜ਼ ਨੇ ਇਕ...