ਘਰ ’ਤੇ ਹਮਲਾ ਕਰਨ ਦੇ ਮਾਮਲੇ ਵਿਚ ਪਰਵਾਰ ਨੇ ਇਨਸਾਫ਼ ਮੰਗਿਆ

ਅਜਨਾਲਾ, 9 ਸਤੰਬਰ (ਪ੍ਰਦੀਪ ਕੁਮਾਰ/ ਮਨਜੀਤ) :ਸਾਬਕਾ ਸਰਪੰਚ ਸਮੇਤ 13 ਵਿਕਤੀਆਂ ਤੇ ਹੋਏ ਮਾਮਲਾ ਦਰਜ ਤੋਂ ਬਾਅਦ ਗ੍ਰਿਫ਼ਤਾਰੀ ਨਾ ਹੁਣ ਕਰਕੇ ਪੀੜਿਤ ਪਰਿਵਾਰ ਨੇ ਪੁਲੀਸ ਪ੍ਰਸ਼ਾਸ਼ਨ ਤੋਂ ਇਨਸਾਫ ਦੀ ਮੰਗ ਕੀਤੀ ਹੈ। ਪਿਛਲੇ ਦਿਨੀਂ ਜ਼ਮੀਨੀ ਵਿਵਾਦ ਦੇ...