ਹੋਟਲ ਵਿਚ ਕੁਲਚੇ ਖਾਣ ਦੇ ਦੋਸ਼ ਸਾਬਤ ਕਰਨ ਮਜੀਠੀਆ : ਮੀਤ ਹੇਅਰ

ਅੰਮ੍ਰਿਤਸਰ, 18 ਅਕਤੂਬਰ, ਨਿਰਮਲ : ਅੰਮ੍ਰਿਤਸਰੀ ਕੁਲਚੇ ਖਾਣ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ। ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਲਾਏ ਦੋਸ਼ਾਂ ਤੋਂ ਬਾਅਦ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪ੍ਰਤੀਕਿਰਿਆ ਦਿੱਤੀ ਹੈ।...