ਡੇਰਾ ਪ੍ਰੇਮੀਆਂ ਨੂੰ ਪਨੀਰ ਦੀ ਥਾਂ ਖਵਾਇਆ ਚਿਕਨ

ਸ਼੍ਰੀ ਮੁਕਤਸਰ ਸਾਹਿਬ ਦੇ ਨਾਮੀ ਹੋਟਲ ਕਿੰਗ ਕਲਿਫ ਤੇ ਡੇਰਾ ਪ੍ਰੇਮੀਆਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅਸੀਂ ਪੈਰੀ ਪੈਰੀ ਪਨੀਰ ਦਾ ਆਰਡਰ ਦਿੱਤਾ ਸੀ ਤੇ ਸਟਾਫ ਨੇ ਸਾਨੂੰ ਪੈਰੀ ਪੈਰੀ ਚਿਕਨ ਲਿਆ ਦਿੱਤਾ ਜੋ ਕਿ ਅਸੀਂ ਡੇਰਾ ਸੱਚਾ ਸੌਦਾ ਦੇ...