ਇਟੋਬੀਕੋ ਦੇ ਘਰ ਵਿਚੋਂ ਮਿਲੀਆਂ 2 ਔਰਤਾਂ ਦੀਆਂ ਲਾਸ਼ਾਂ

ਇਟੋਬੀਕੋ ਦੇ ਇਕ ਘਰ ਵਿਚੋਂ ਦੋ ਔਰਤਾਂ ਦੀਆਂ ਲਾਸ਼ਾਂ ਮਿਲਣ ਮਗਰੋਂ ਇਲਾਕੇ ਵਿਚ ਸਨਸਨੀ ਫੈਲ ਗਈ। ਟੋਰਾਂਟੋ ਪੁਲਿਸ 33 ਸਾਲ ਦੇ ਸ਼ੱਕੀ ਦੀ ਭਾਲ ਕਰ ਰਹੀ ਹੈ ਜੋ ਦੋਹਾਂ ਔਰਤਾਂ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।