ਅਮਿਤ ਸ਼ਾਹ ਦੀ ਕਾਰ ਦੀਆਂ ਤਸਵੀਰਾਂ ਹੋਈਆਂ ਵਾਇਰਲ

ਨਵੀਂ ਦਿੱਲੀ, 1 ਮਾਰਚ : ਸੋਸ਼ਲ ਮੀਡੀਆ ’ਤੇ ਅਕਸਰ ਹੀ ਕੁੱਝ ਨਾ ਕੁੱਝ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਨੇ, ਕਦੇ ਫਿਲਮੀ ਅਦਾਕਾਰਾਂ ਦੀਆਂ, ਕਦੇ ਗਾਇਕਾਂ ਅਤੇ ਕਦੇ ਨੇਤਾਵਾਂ ਦੀਆਂ ਜਾਂ ਹੋਰ ਕਾਫ਼ੀ ਕੁੱਝ,,,, ਪਰ ਮੌਜੂਦਾ ਸਮੇਂ ਕੇਂਦਰੀ ਗ੍ਰਹਿ...