ਦੋ ਭਰਾਵਾਂ ਨੇ ਪੇਸ਼ ਕੀਤੀ ਮਿਸਾਲ, ਘਰ ਦੀ ਛੱਤ 'ਤੇ ਕੀਤੀ ਕੇਸਰ ਦੀ ਖੇਤੀ

ਹਰਿਆਣਾ ਦੇ ਹਿਸਾਰ ਤੋਂ ਤਾਲੁਕ ਰੱਖਣ ਵਾਲੇ ਦੋ ਭਰਾ ਨਵੀਨ ਸਿੰਧੂ ਅਤੇ ਪ੍ਰਵੀਨ ਸਿੰਧੂ ਨੇ ਗੂਗਲ ਤੋਂ ਏਅਰੋਪੋਨਿਕ ਤਕਨੀਕ ਸਿੱਖ ਕੇ ਕਮਾਲ ਕਰ ਦਿੱਤੀ। ਇਨ੍ਹਾਂ ਨੇ ਆਪਣੇ ਘਰ ਦੀ ਛੱਤ ਤੇ ਮਹਜ 14x10 ਫੀਟ ਦੇ ਕਮਰੇ ਵਿੱਚ ਇੱਕ ਲੈਬ ਬਣਾਈ ਅਤੇ ਓਥੇ...