ਪਟਿਆਲਾ ’ਚ ਹਿੰਦੂ ਆਗੂ ’ਤੇ ਹਮਲਾ

ਪਟਿਆਲਾ, 22 ਸਤੰਬਰ (ਰਣਦੀਪ ਸਿੰਘ) : ਵੱਡੀ ਖ਼ਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਐ, ਜਿੱਥੇ ਹਿੰਦੂ ਤਖ਼ਤ ਦੇ ਆਗੂ ਅਮਿਤ ਸ਼ਰਮਾ ’ਤੇ ਉਸ ਸਮੇਂ ਕੁੱਝ ਲੋਕਾਂ ਨੇ ਹਮਲਾ ਕਰ ਦਿੱਤਾ ਜਦੋਂ ਉਹ ਕਾਲੀ ਮਾਤਾ ਮੰਦਰ ਵਿਖੇ ਮੱਥਾ ਟੇਕਣ ਲਈ ਪੁੱਜਿਆ। ਜਾਣਕਾਰੀ...