ਮਾਸਟਰ ਸਲੀਮ ਨੇ ਹਿੰਦੂ ਭਾਈਚਾਰੇ ਕੋਲੋਂ ਮੰਗੀ ਮਾਫ਼ੀ

ਹੁਸ਼ਿਆਰਪੁਰ (ਅਮਰੀਕ ਕੁਮਾਰ) : ਧਾਰਮਿਕ ਕਲਾਕਾਰ ਮਾਸਟਰ ਸਲੀਮ ਅੱਜ ਹੁਸ਼ਿਆਰਪੁਰ ਪੁੱਜੇ, ਜਿੱਥੇ ਉਨ੍ਹਾਂ ਨੇ ਮਾਤਾ ਵੈਸ਼ਨੋ ਦੇਵੀ ਮੰਦਿਰ ’ਚ ਨਤਮਸਤਕ ਹੋ ਕੇ ਹਿੰਦੂ ਭਾਈਚਾਰੇ ਕੋਲੋਂ ਮਾਫ਼ੀ ਮੰਗੀ। ਉਨ੍ਹਾਂ ਕਿਹਾ ਕਿ ਲਫ਼ਜ਼ਾਂ ਦੇ ਹੇਰ-ਫੇਰ ’ਚ ਉਨ੍ਹਾਂ...