ਹਿਨਾ ਖਾਨ ਨੂੰ ਹੋਇਆ ਬ੍ਰੈਸਟ ਕੈਂਸਰ, ਅਦਾਕਾਰਾ ਨੇ ਕਿਹਾ- 'ਦੁਆਵਾਂ ਦੀ ਲੋੜ'

ਹਿਨਾ ਖਾਨ ਨੂੰ ਤੀਜੇ ਪੜਾਅ ਦੇ ਬ੍ਰੈਸਟ ਕੈਂਸਰ ਦੇ ਹੋਣ ਬਾਰੇ ਪਤਾ ਲੱਗਿਆ ਹੈ। ਇਸ ਗੱਲ ਦੀ ਜਾਣਕਾਰੀ ਖੁਦ ਹਿਨਾ ਖਾਨ ਨੇ ਆਪਣੇ ਸੋਸ਼ਲ ਮੀਡੀਆ ਪੋਸਟ 'ਚ ਦਿੱਤੀ ਹੈ।