ਕਦੋਂ ਤੇ ਕਿਵੇਂ ਰੁਕੇਗਾ ਪੰਜਾਬ-ਹਿਮਾਚਲ ਦਾ ਮਸਲਾ?

ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਨਾਲ ਇਸ ਵਕਤ ਚਲਦੇ ਵਿਵਾਦ 'ਚ ਆਏ ਦਿਨ ਕੁਝ ਨਾ ਕੁਝ ਐਸਾ ਵਾਪਰੀ ਜਾ ਰਿਹਾ ਹੈ ਜਿਸਦੇ ਨਾਲ ਇਹ ਮਾਮਲਾ ਹੋਰ ਤੂਲ ਫੜਦਾ ਨਜ਼ਰ ਆਉਂਦੈ ਤੇ ਇਸ ਮਾਮਲੇ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਉਸ ਤਰੀਕੇ ਆ ਅਸਰ ਕਰਦਿਆਂ...