ਚੰਡੀਗੜ੍ਹ ਦੇ ਹੈਰੀਟੇਜ ਫਰਨੀਚਰ ਦੀ ਸ਼ਿਕਾਗੋ ਵਿਚ ਹੋਈ ਨਿਲਾਮੀ

ਚੰਡੀਗੜ੍ਹ, 15 ਦਸੰਬਰ, ਨਿਰਮਲ : ਸ਼ਹਿਰ ਦੇ ਵਿਰਾਸਤੀ ਫਰਨੀਚਰ ਦੀ ਵਿਦੇਸ਼ਾਂ ਵਿੱਚ ਨਿਲਾਮੀ ਜਾਰੀ ਹੈ। ਹੁਣ 13 ਦਸੰਬਰ ਨੂੰ ਅਮਰੀਕਾ ਦੇ ਸ਼ਿਕਾਗੋ ’ਚ ਨਵੀਂ ਨਿਲਾਮੀ ਹੋਈ, ਜਿਸ ’ਚ ਚੰਡੀਗੜ੍ਹ ਦੀਆਂ ਪੰਜ ਵਸਤਾਂ ਕਰੀਬ 74.90 ਲੱਖ ਰੁਪਏ ’ਚ ਵਿਕੀਆਂ।...