ਜਾਣੋ, ਐਮਰਜੈਂਸੀ ਦੌਰਾਨ ਪੀਐਮ ਮੋਦੀ ਨੇ ਕਿਉਂ ਬਦਲੇ ਸੀ ਵੱਖ-ਵੱਖ ਭੇਸ?

50 ਸਾਲ ਪਹਿਲਾਂ ਅੱਜ ਹੀ ਦਿਨ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਵਿਚ ਅੱਧੀ ਰਾਤ ਨੂੰ ਐਮਰਜੈਂਸੀ ਐਲਾਨ ਕਰ ਦਿੱਤੀ ਸੀ, ਜਿਸ ਤੋਂ ਬਾਅਦ ਆਮ ਲੋਕਾਂ ਦੇ ਲੋਕਤੰਤਰਿਕ ਅਤੇ ਸੰਵਿਧਾਨਕ ਅਧਿਕਾਰਾਂ ਦਾ ਰੱਜ ਦੇ ਘਾਣ ਹੋਇਆ, ਮੀਡੀਆ ’ਤੇ...